ਜਲੰਧਰ — ਖੰਡ ਇਕ ਇਸ ਤਰ੍ਹਾਂ ਦੀ ਚੀਜ਼ ਹੈ, ਜਿਸਨੂੰ ਤੁਸੀਂ ਰੋਜ਼ ਖਾਂਦੇ ਹੋ। ਖੰਡ ਤੋਂ ਬਗੈਰ ਚਾਹ ਅਧੂਰੀ ਹੀ ਲਗਦੀ ਹੈ। ਪਰ ਕਿ ਤੁਹਾਨੂੰ ਪਤਾ ਹੈ ਕਿ ਖੰਡ 'ਚ ਨਸ਼ਾ ਹੁੰਦਾ ਹੈ ਉਹ ਵੀ ਤੰਬਾਕੂ ਦੀ ਤਰ੍ਹਾਂ।
- ਮਾਹਿਰਾਂ ਦਾ ਕਹਿਣਾ ਹੈ ਕਿ ਇਸ ਦਾ ਜ਼ਿਆਦਾ ਇਸਤੇਮਾਲ ਨਸ਼ੇ ਦੀ ਆਦਤ ਦੀ ਤਰ੍ਹਾਂ ਹੁੰਦਾ ਹੈ। ਇਸ ਨਾਲ ਦੰਦਾਂ ਦੀ ਸਮੱਸਿਆ ਵੀ ਹੋ ਸਕਦੀ ਹੈ।
- 'ਕੋਲਡ ਡ੍ਰਿੰਕ' ਅਤੇ 'ਜੰਕ ਫੂਡ' ਇੰਨ੍ਹਾਂ 'ਚ ਖੰਡ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ ਅਤੇ ਇਸ ਦੇ ਇਸਤੇਮਾਲ ਨਾਲ ਲੋਕਾਂ ਨੂੰ ਅਣਜਾਨੇ ਹੀ ਇਸ ਦੇ ਸੁਆਦ ਦਾ ਹੀ ਨਸ਼ਾ ਹੁੰਦਾ ਹੈ ਜੋ ਕਿ ਤੰਬਾਕੂ ਦੇ ਨਸ਼ੇ ਦੇ ਬਰਾਬਰ ਹੈ।
-ਮਾਹਿਰਾਂ ਦਾ ਕਹਿਣਾ ਹੈ ਕਿ ਦਸ ਹਜ਼ਾਰ ਲੋਕਾਂ ਦੀ ਮੌਤ ਸ਼ੂਗਰ ਵਾਲੇ ਡ੍ਰਿਕ ਦੇ ਕਾਰਣ ਹੁੰਦੀ ਹੈ ਭਾਰਤ 'ਚ ਵੀ ਹਰ ਸਾਲ 1.84 ਲੱਖ ਲੋਕਾਂ ਦੀ ਮੌਤ ਹੁੰਦੀ ਹੈ। 'ਕੋਲਡ ਡ੍ਰਿੰਕ' ਦੇ ਕਾਰਣ ਹੀ ਲੋਕ ਸ਼ੂਗਰ ਦਾ ਸ਼ਿਕਾਰ ਹੁੰਦੇ ਹਨ ਅਤੇ 1.33 ਲੱਖ ਲੋਕਾਂ ਦੀ ਸ਼ੂਗਰ ਦੇ ਕਾਰਨ ਹੀ ਮੌਤ ਹੁੰਦੀ ਹੈ।
ਇਸ ਕਾਰਨ ਖੰਡ ਦਾ ਇਸਤੇਮਾਲ ਘੱਟ ਕਰਕੇ ਗੁੜ ਜਾਂ ਸ਼ੱਕਰ ਦਾ ਇਸਤੇਮਾਲ ਜ਼ਿਆਦਾ ਕਰਨਾ ਚਾਹੀਦਾ ਹੈ।
ਇਸ ਮੰਦਰ 'ਚ ਔਰਤਾਂ ਕਟਵਾਉਂਦੀਆਂ ਹਨ ਵਾਲ, ਜਾਣੋ ਕੀ ਹੈ ਇਸ ਦਾ ਅਸਲੀ ਕਾਰਨ
NEXT STORY